ਕਾਜੂ ਇਕ ਅਜਿਹਾ ਨਟੱਸ ਹੈ,ਜਿਸ ਨੂੰ ਕੱਚਾ ਖਾਣ ਤੋਂ ਬਚਣਾ ਚਾਹੀਦਾ ਹੈ ਅਤੇ ਹਮੇਸ਼ਾ ਸੇਂਕ ਕੇ ਹੀ ਖਾਣਾ ਚਾਹੀਦਾ ਹੈ। ਕੱਚੇ ਕਾਜੂ 'ਚ ਬੈਕਟੀਰੀਆ ਹੁੰਦੇ ਹਨ,ਜਿਸ ਨਾਲ ਕਈ ਬੀਮਾਰੀਆਂ ਦੀ ਸੰਭਾਵਨਾ ਵਧ ਜਾਂਦੀ ਹੈ। ਆਓ ਜਾਣਦੇ ਹਾਂ ਸੇਂਕ ਕੇ ਕਾਜੂ ਖਾਣ ਦੇ ਫਾਇਦੇ।
1. ਇਸ 'ਚ ਐਂਟੀ ਬੈਕਟੀਰੀਅਲ, ਐਂਟੀਫੰਗਲ ਗੁਣ ਹੁੰਦੇ ਹਨ,ਜਿਸ ਨਾਲ ਚਿਹਰੇ ਦੀ ਰੰਗਤ ਨਿਖਰ ਦੀ ਹੈ।
2. ਇਸ 'ਚ ਕਾਪਰ ਦੀ ਮਾਤਰਾ ਅਧਿਕ ਹੁੰਦੀ ਹੈ,ਜਿਸ ਨਾਲ ਵਾਲ ਝੜਨ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
3. ਇਸ 'ਚ ਮੌਜੁਦ ਆਇਰਨ ਅਨੀਮੀਆ ਤੋਂ ਬਚਣ 'ਚ ਮਦਦ ਕਰਦਾ ਹੈ।
4. ਇਸ 'ਚ ਮੌਜੂਦ ਫਾਸਫੋਰਸ ਹੁੰਦਾ ਹੈ ਜੋ ਦੰਦਾਂ ਨੂੰ ਮਜ਼ਬੂਤ ਬਣਾਉÎਣ 'ਚ ਮਦਦ ਕਰਦਾ ਹੈ।
5. ਇਸ 'ਚ ਫਾਇਬਰ ਜ਼ਿਆਦਾ ਅਤੇ ਫੈਟ ਘੱਟ ਹੁੰਦੀ ਹੈ। ਜਿਸ ਨਾਲ ਡਾਇਜੇਸ਼ਨ ਠੀਕ ਰਹਿੰਦਾ ਹੈ ਅਤੇ ਵਜ਼ਨ ਘੱਟ ਹੁੰਦਾ ਹੈ।
6. ਕਾਜੂ ਕੋਲੈਸਟਰੌਲ ਮੁਕਤ ਹੁੰਦਾ ਹੈ। ਇਸ ਨੂੰ ਖਾਣ ਨਾਲ ਦਿਲ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
7. ਇਸ 'ਚ ਪ੍ਰੋਟੀਨ, ਕੈਲਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜਿਸ ਨਾਲ ਮਾਸਪੇਸ਼ੀਆ ਮਜ਼ਬੂਤ ਹੁੰਦੀਆਂ ਹਨ।
8. ਇਸ 'ਚ ਵਿਟਾਮਿਨ 'ਬੀ' ਅਤੇ ਫੋਲਿਕ ਐਸਿਡ ਹੁੰੰਦਾ ਹੈ। ਜਿਸ ਨਾਲ ਦਿਮਾਗ ਤੇਜ਼ ਹੁੰਦਾ ਹੈ।
9. ਕਾਜੂ 'ਚ ਐਂਟੀਆਕਸੀਡੈਂਟਸ ਹੁੰਦੇ ਹਨ ਜੋ ਕੈਂਸਰ ਤੋਂ ਬਚਣ 'ਚ ਮਦਦ ਕਰਦੇ ਹਨ।
10. ਕਾਜੂ ਖਾਣ ਨਾਲ ਬਲੱਡ ਦੀ ਮਾਤਰਾ ਠੀਕ ਰਹਿੰਦੀ ਹੈ। ਜਿਸ ਨਾਲ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ।
ਦਮੇ ਤੋਂ ਬਚਣ ਲਈ ਅਪਣਾਓ ਇਹ ਆਸਣ
NEXT STORY